A S Alam | 24 Apr 2008 06:46
Picon
Gravatar

Fwd: Fwd: ਸਤਿ ਸ਼੍ੀ ਅਕਾਲ ਬਾਬਿਓ - Re: Firefox 3 Beta 5 - last Chance to Test

---------- Forwarded message ----------
From: Arvinder Singh Kang <arvin_kang <at> yahoo.com>
Date: 2008/4/23
Subject: Re: [Punjabi-users] Fwd: ਸਤਿ ਸ਼੍ੀ ਅਕਾਲ ਬਾਬਿਓ - Re: Firefox 3
Beta 5 - last Chance to Test
To: apbrar <at> gmail.com

ਸਤਿ ਸ਼੍ੀ ਅਕਾਲ ਿਮੱਤਰੋ

ਫਾਇਰਫੌਕਸ ੩ ਬੇਟਾ ੫ ਿਵਚ rendering problems ਕੁੱਝ
ਲੱਭੀਆਂ ਨੇ ।

Screenshots ਨਾਲ ਨੱਥੀ ਕਰ ਿਰਹਾਂ ।

ਤੁਹਾਡਾ ਆਪਣਾ,

ਅਰਵਿੰਦਰ ਸਿੰਘ ਕੰਗ
-
Manager of Media Technology
S. Gale Denley Student Media Center
201 Bishop Hall
University of Mississippi, MS, 38677.

----- Original Message ----
From: Amanpreet Singh <apbrar <at> gmail.com>
To: punjabi-users <at> lists.sf.net
Cc: Arvinder Kang <askang <at> gmail.com>
Sent: Wednesday, April 9, 2008 11:41:58 PM
Subject: Re: [Punjabi-users] Fwd: ਸਤਿ ਸ਼੍ੀ ਅਕਾਲ ਬਾਬਿਓ - Re: Firefox 3
Beta 5 - last Chance to Test
(Continue reading)

A P Singh | 2 May 2008 11:54
Picon
Gravatar

Re: Fwd: Fwd: ਸਤਿ ਸ਼੍ੀ ਅਕਾਲ ਬਾਬਿਓ - Re: Firefox 3 Beta 5 - last Chance to Test



On Apr 24, 9:46 am, "A S Alam" <apb... <at> gmail.com> wrote:
> ---------- Forwarded message ----------
> From: Arvinder Singh Kang <arvin_k... <at> yahoo.com>
> Date: 2008/4/23

ਅਰਵਿੰਦਰ ਸਿੰਘ ਜੀ ਤੁਹਾਡਾ ਮੇਲ ਭੇਜਣ ਲਈ
ਬਹੁਤ ਬਹੁਤ ਧੰਨਵਾਦ ਹੈ,
ਮੈਨੂੰ ਲੇਟ ਜਵਾਬ ਦੇਣ ਲਈ ਅਫਸੋਸ ਹੈ (ਮੇਰੀ
ਮਸ਼ੀਨ ਖਰਾਬ ਹੋ ਗਈ ਸੀ)।

ਬਾਕੀ ਇਹ ਗਲਤੀਆਂ ਪਹਿਲੀਂ ਨਜ਼ਰੇ ਫੋਂਟ 'ਚ
ਸਮੱਸਿਆ ਜਾਪਦੀ ਹੈ,
ਕੀ ਤੁਸੀਂ ਸਫ਼ਾਰੀ ਵਿੱਚ ਇਹ ਲਿੰਕ ਖੋਲ੍ਹ ਕੇ
ਵੇਖਿਆ ਹੈ? ਕੀ ਠੀਕ ਜਾਪਦਾ ਹੈ?
ਜੇ ਹਾਂ ਤਾਂ ਇਹ ਬੱਗ ਹੈ, ਪਰ ਬਹੁਤੀ ਸਮੱਸਿਆ
ਫੋਂਟ ਦੀ ਜਾਪਦੀ ਹੈ
(ਤਾਂ ਵੀ ਇਹ ਬੱਗ ਤਾਂ ਹੈ ਹੀ), ਅਤੇ ਇਸ ਬਾਰੇ ਮੈਕ
(ਐਪਲ) ਨੂੰ ਜਾਣਕਾਰੀ
ਦੇਣ ਦੀ ਲੋੜ ਹੈ।

Thanks again for Mail and testing, this is
serious issue.

regards
Amanpreet
-------------------------------------------------------------------------
This SF.net email is sponsored by the 2008 JavaOne(SM) Conference 
Don't miss this year's exciting event. There's still time to save $100. 
(Continue reading)


Gmane