Amit Sethi | 15 Mar 2010 14:50
Picon

Re: Ubuntu ਪੰਜਾਬੀ ਟਰਾਂਸਲੇਟਰ



2010/3/15 A S Alam <apreet.alam <at> gmail.com>:
> ਸਤਿ ਸ੍ਰੀ ਅਕਾਲ ਦੋਸਤੋ,
>  ਉਬਤੂੰ ਦਾ ਰੀਲਿਜ਼ ਨੇੜੇ ਆ ਰਿਹਾ ਹੈ, ਇਸਕਰਕੇ ਉਸ ਦੇ ਅਨੁਵਾਦ ਦੇ ਕੰਮ ਨੂੰ
> ਚੰਗੀ ਸਥਿਤੀ 'ਚ ਰੱਖਣ ਲਈ ਵਲੰਟੀਅਰ ਟਰਾਂਸਲੇਟਰ ਚਾਹੀਦੇ ਹਨ, ਜੋ ਕਿ
> ਅਨੁਵਾਦ ਦਾ ਕੰਮ ਕਰ ਸਕਣ। ਕੰਮ ਜਿੰਨਾ ਵੀ ਕਰ ਸਕੋ, ਜਿਹੋ ਜਿਹਾ ਵੀ ਕਰ
> ਸਕੋ। ਸਭ ਤੋਂ ਵੱਧ ਪਾਪੂਲਰ ਕਮਿਊਨਟੀ ਲੀਨਕਸ ਪਰੋਜੈਕਟ ਵਜੋਂ ਜਾਣੇ
> ਜਾਂਦੇ ਉਬਤੂੰ ਲਈ ਜੇ ਤੁਸੀਂ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ
 
ਸਤ ਸ੍ਰੀ ਅਕਾਲ ,
ਮੇਂ  ਉਬਤੂੰ ੧੦,੦੪ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਿਚ ਆਪਣੀ ਤਰਫੋਂ ਮਦਦ ਕਰਨਾ ਚਾਹੁੰਦਾ  ਹਾਂ
ਪਰ ਕ੍ਯੋਂਕੀ ਮੇਂ ਇਹ ਕਮ ਪਹਿਲੀ ਵਾਰੀ ਕਰ ਰੇਹਾਨ ਹਾਂ ਮੇਂ ਚਾਵਾਂਗਾਂ   ਕੀ ਪੁਰਾਣੇ  versions ਵਿਚ ਕੀਤੀਆਂ ਹੋਯੇੰ
translations ਮੇਂ ਦੇਖ ਸਕਾ. ਕੀ ਏਦੇ ਵਾਸਤੇ ਕੋਈ version control system ਜਾਂ ਕੋਈ tool ਹੈ   



> ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ
> https://translations.launchpad.net/+login
>  ਉੱਤੇ ਅਕਾਊਂਟ ਬਣਾ ਲਵੋ
> ਆਉਣ ਵਾਲੇ ੧੦.੪ ਉਬਤੂੰ ਲਈ ਪੰਜਾਬੀ ਦੀ ਮੌਜੂਦਾ ਹਾਲਤ ਹੈ:
> https://translations.launchpad.net/ubuntu/lucid/+translations
>
> ਜੇ  ਤੁਹਾਡੇ ਅਕਾਊਂਟ ਨੂੰ ਐਕਟੀਵੇਟ ਕਰਨ ਲਈ ਮੱਦਦ ਚਾਹੀਦੀ ਹੋਵੇ ਜਾਂ
> ਤੁਹਾਨੂੰ ਕੋਈ ਵੀ ਸਮੱਸਿਆ ਹੋਵੇ ਤਾਂ ਇਸ ਮੇਲਿੰਗ ਲਿਸਟ ਉੱਤੇ ਪੁੱਛ ਲੈਣਾ
>
> ਧੰਨਵਾਦ ਸਹਿਤ
> --
> A S Alam
> ---------
> Punjabi Open Source Team
> http://www.satluj.com/
>
> ------------------------------------------------------------------------------
> Download Intel&#174; Parallel Studio Eval
> Try the new software tools for yourself. Speed compiling, find bugs
> proactively, and fine-tune applications for parallel performance.
> See why Intel Parallel Studio got high marks during beta.
> http://p.sf.net/sfu/intel-sw-dev
> _______________________________________________
> Punjabi-users mailing list
> Punjabi-users <at> lists.sourceforge.net
> https://lists.sourceforge.net/lists/listinfo/punjabi-users
>



--
A-M-I-T S|S

------------------------------------------------------------------------------
Download Intel&#174; Parallel Studio Eval
Try the new software tools for yourself. Speed compiling, find bugs
proactively, and fine-tune applications for parallel performance.
See why Intel Parallel Studio got high marks during beta.
http://p.sf.net/sfu/intel-sw-dev
_______________________________________________
Punjabi-users mailing list
Punjabi-users@...
https://lists.sourceforge.net/lists/listinfo/punjabi-users
A S Alam | 16 Mar 2010 11:58
Picon

Re: Ubuntu ਪੰਜਾਬੀ ਟਰਾਂਸਲੇਟਰ

ਸੋਮਵਾਰ  15 ਮਾਰਚ 2010 07:20 ਸ਼ਾਮ ਨੂੰ, Amit Sethi ਨੇ ਲਿਖਿਆ:
>
>
> 2010/3/15 A S Alam <apreet.alam <at> gmail.com <mailto:apreet.alam <at> gmail.com>>:
>  > ਸਤਿ ਸ੍ਰੀ ਅਕਾਲ ਦੋਸਤੋ,
>  >  ਉਬਤੂੰ ਦਾ ਰੀਲਿਜ਼ ਨੇੜੇ ਆ ਰਿਹਾ ਹੈ,
ਇਸਕਰਕੇ ਉਸ ਦੇ ਅਨੁਵਾਦ ਦੇ ਕੰਮ ਨੂੰ
>  > ਚੰਗੀ ਸਥਿਤੀ 'ਚ ਰੱਖਣ ਲਈ ਵਲੰਟੀਅਰ
ਟਰਾਂਸਲੇਟਰ ਚਾਹੀਦੇ ਹਨ, ਜੋ ਕਿ
>  > ਅਨੁਵਾਦ ਦਾ ਕੰਮ ਕਰ ਸਕਣ। ਕੰਮ ਜਿੰਨਾ ਵੀ ਕਰ
ਸਕੋ, ਜਿਹੋ ਜਿਹਾ ਵੀ ਕਰ
>  > ਸਕੋ। ਸਭ ਤੋਂ ਵੱਧ ਪਾਪੂਲਰ ਕਮਿਊਨਟੀ
ਲੀਨਕਸ ਪਰੋਜੈਕਟ ਵਜੋਂ ਜਾਣੇ
>  > ਜਾਂਦੇ ਉਬਤੂੰ ਲਈ ਜੇ ਤੁਸੀਂ ਅਨੁਵਾਦ ਕਰਨਾ
ਚਾਹੁੰਦੇ ਹੋ ਤਾਂ
>
> ਸਤ ਸ੍ਰੀ ਅਕਾਲ ,
> ਮੇਂ  ਉਬਤੂੰ ੧੦,੦੪ ਨੂੰ ਪੰਜਾਬੀ ਵਿਚ
ਅਨੁਵਾਦ ਕਰਨ ਵਿਚ ਆਪਣੀ ਤਰਫੋਂ ਮਦਦ ਕਰਨਾ
ਚਾਹੁੰਦਾ  ਹਾਂ
> ਪਰ ਕ੍ਯੋਂਕੀ ਮੇਂ ਇਹ ਕਮ ਪਹਿਲੀ ਵਾਰੀ ਕਰ
ਰੇਹਾਨ ਹਾਂ ਮੇਂ ਚਾਵਾਂਗਾਂ   ਕੀ ਪੁਰਾਣੇ  versions ਵਿਚ
> ਕੀਤੀਆਂ ਹੋਯੇੰ
> translations ਮੇਂ ਦੇਖ ਸਕਾ. ਕੀ ਏਦੇ ਵਾਸਤੇ ਕੋਈ version
control system ਜਾਂ ਕੋਈ tool ਹੈ
>
>
ਤੁਹਾਡਾ ਸਵਾਗਤ ਹੈ ਬਾਈ ਜੀ,
ਪੰਜਾਬੀ ਦੀਆਂ ਪੁਰਾਣੀਆਂ ,ਅਧੂਰੀਆਂ  ਤੇ
ਪੂਰੀਆਂ ਕੀਤੀਆਂ ਹੋਈਆਂ ਫਾਇਲਾਂ ਇੱਥੇ ਹਨ:
https://translations.launchpad.net/ubuntu/lucid/+lang/pa
ਅਕਾਊਂਟ ਬਣਾਉਣ [1] ਤੋਂ ਬਾਅਦ ਤੁਸੀਂ ਆਨਲਾਈਨ
ਅਨੁਵਾਦ ਕਰ ਸਕਦੇ ਹੋ, ਜਾਂ ਡਾਊਨਲੋਡ ਕਰਕੇ
poedit (http://www.poedit.net) ਰਾਹੀਂ ਕਰ ਸਕਦੇ ਹੋ, ਫਾਇਲਾਂ
ਨੂੰ ਸਿੱਧਾ
ਅੱਪਲੋਡ ਹੀ ਕਰ ਦੇਣਾ ਹੈ, ਇਸ ਵਾਸਤੇ ਕਿਸੇ
ਵਰਜਨ-ਕੰਟਰੋਲ ਦੀ ਲੋੜ ਨਹੀਂ। ਜੇ ਕੋਈ
ਫਾਇਲ ਉੱਤੇ ਕੰਮ ਸ਼ੁਰੂ ਕੀਤਾ ਤਾਂ ਇੱਕ ਅੱਧ
ਵਾਰ ਮੈਨੂੰ ਭੇਜ ਦੇਣਾ, ਜੇ ਕੋਈ ਸੁਝਾਅ ਹੋਇਆ
ਤਾਂ ਤੁਹਾਨੂੰ ਅੱਪਡੇਟ ਕਰ ਦਿਆਂਗਾ

ਹੋਰ ਕਿਸੇ ਵੀ ਮੱਦਦ ਲਈ ਪੁੱਛ ਲੈਣਾ

ਧੰਨਵਾਦ ਸਹਿਤ
--

-- 
A S Alam
---------
Punjabi Open Source Team
http://www.satluj.com/

[1]https://translations.launchpad.net/+login

------------------------------------------------------------------------------
Download Intel&#174; Parallel Studio Eval
Try the new software tools for yourself. Speed compiling, find bugs
proactively, and fine-tune applications for parallel performance.
See why Intel Parallel Studio got high marks during beta.
http://p.sf.net/sfu/intel-sw-dev
_______________________________________________
Punjabi-users mailing list
Punjabi-users <at> lists.sourceforge.net
https://lists.sourceforge.net/lists/listinfo/punjabi-users

Gmane